ਅੰਮ੍ਰਿਤਪਾਲ ਦਾ ਚਾਚਾ ਬੰਦੂਕ ਦੀ ਨੌਕ 'ਤੇ 29 ਘੰਟੇ ਰਿਹਾ ਸੀ ਜਲੰਧਰ ਦੇ ਪਿੰਡ ਉਧੋਵਾਲ ਦੇ ਸਰਪੰਚ ਘਰ | ਹਰਜੀਤ ਸਿੰਘ ਦੇ ਸਰੰਡਰ ਕਰਨ ਤੋਂ ਬਾਅਦ ਸਰਪੰਚ ਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ |

Amritpal's uncle spent two nights in this house at Gun Point.

#punjabnews #amritpalsingh #amritpalsinghchacha